God bless u dear mom
***world wish day*** ਵਸਦੇ ਇਸ ਸੰਸਾਰ ਵਿੱਚ ਪਵਿੱਤਰ ਨਾਮ ਮਾਂ, ਹਰ ਇਕ ਦੁਆ ਦਾ ਅਖੀਰਲਾ ਅਰਾਮ ਮਾਂ। ਰੱਬ ਤੋਂ ਵੀ ਪਹਿਲਾਂ ਮਾਂ ਤੇਰਾ ਜ਼ਿਕਰ ਆਵੇ, ਹਰ ਸ਼ਬਦ ਤੇਰੇ ਲਈ ਹੀ ਸਿਰ ਝੁਕਾਵੇ। ਦੁੱਖ ਤੂੰ ਹੱਸ ਕੇ ਆਪਣੇ ਸੀਨੇ ਲੁਕਾ ਲਏ, ਸਾਡੀ ਖੁਸ਼ੀ ਲਈ ਆਪਣੇ ਆਰਾਮ ਗਵਾ ਲਏ। ਲਫ਼ਜ਼ ਵੀ ਅੱਜ ਮਾਂ ਤੇਰੇ ਪੈਰ ਛੂਹਣ ਲੱਗੇ, ਸ਼ਬਦ ਵੀ ਤੇਰੇ ਅੱਗੇ ਦੁਆ ਬਣ ਝੁਕਣ ਲੱਗੇ। Love u dear mamma ਪਰਮਿੰਦਰ ਕਲੇਰ(ਧਾਲੀਵਾਲ)
Ad
Poetry Books 50% Off
Bestselling collections from top poets
Shop Now →
