🌹God bless u🌹
💜 Happy Birthday dear niece 💜 ਜਨਮ ਦਿਨ ਮੁਬਾਰਕ ਸ਼ਮਸ਼ੀਰ ਪਿਆਰੀ🥰 ਰੰਗਾਂ ਵਾਂਗ ਖਿੜਦੀ ਰਹੇ ਤੇਰੀ ਜ਼ਿੰਦਗੀ ਸਾਰੀ। ਸੋਹਣੇ ਵੀਰ ਦੀ ਚੁਲਬਲੀ ਨਟਖਟ ਭੈਣੇ, ਮੁਸਕਾਨ ਤੇਰੀ ਲੱਗੇ ਫੁੱਲਾਂ ਤੋਂ ਵੀ ਨਿਆਰੀ🌹 ਮਾਪਿਆਂ ਦਾ ਤੂੰ ਦਾ ਹਮੇਸ਼ਾ ਮਾਣ ਵਧਾਵੇਂ, ਖੁਸ਼ੀਆਂ ਨਾਲ ਭਰੀ ਰਹੇ ਤੇਰੀ ਪਿਟਾਰੀ। 🌸 ਚੜ੍ਹਦੀ ਕਲਾ ਵਿੱਚ ਰਹੇ ਤੇਰਾ ਹਰ ਇਕ ਦਿਨ, ਹਾਸੇ ਖੇਡਿਆਂ ਨਾਲ ਮਹਿਕੇ ਤੇਰੀ ਦੁਨੀਆਂ ਸਾਰੀ ✨ ਰੱਬ ਕਰੇ ਤੇਰੇ ਸਭ ਸੁਪਨੇ ਹੋਵਣ ਪੂਰੇ😇 ਸਦਾ ਖੁਸ਼ ਰਹੇ ਸਾਡੀ ਸੋਹਣੀ ਰਾਜਕੁਮਾਰੀ 🎈🌼 Happy b'day dear Shamsher🎂 God bless you always 🙏❤️ Congrats to khara family🥳 😇✨💟🎉🎂✨🎂🎉💟😇
Ad
Poetry Books 50% Off
Bestselling collections from top poets
Shop Now →
