Dear Sukhvir &Navdeep
💐 Happy Marriage Anniversary 💐 ਤੁਹਾਨੂੰ ਦੋਵਾਂ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਦਿਲੋਂ ਮੁਬਾਰਕਾਂ। ਰੱਬ ਕਰੇ ਤੁਹਾਡਾ ਸਾਥ ਹਮੇਸ਼ਾ ਮੋਹ,ਪਿਆਰ, ਆਪਸੀ ਸਾਂਝ ਅਤੇ ਖੁਸ਼ੀਆਂ ਨਾਲ ਭਰਿਆ ਰਹੇ। ਹਰ ਆਉਂਦਾ ਸਾਲ ਤੁਹਾਡੇ ਰਿਸ਼ਤੇ ਨੂੰ ਹੋਰ ਮਜ਼ਬੂਤ ਤੇ ਸੋਹਣਾ ਬਣਾਵੇ। ਵਾਹਿਗੁਰੂ ਦੀ ਮਿਹਰ ਤੁਹਾਡੇ ਸੋਹਣੇ ਪਰਿਵਾਰ ਤੇ ਸਦਾ ਬਣੀ ਰਹੇ 🙏😇💐 by kaler family
Ad
Poetry Books 50% Off
Bestselling collections from top poets
Shop Now →
