banda
ਪੱਤਝੜ ਆਈ ਪੱਤੇ ਟੁੱਟੇ ਮੁੜ ਆਉਣਾ ਜੇ ਓਹ ਨੀ ਰਹਿੰਦਾ ਰੁੱਤਾਂ ਵਾਂਗੂੰ ਦੁਨੀਆ ਬਦਲੇ ਪਰ ਬੰਦਾ ਟੁੱਟਿਆ ਓਹ ਨੀ ਰਹਿੰਦਾ ਲੋਕੀ ਆਖਣ ਸਿਆਣਾ ਹੋ ਗਿਆ ਅੱਜ ਕੱਲ੍ਹ ਜਿਹੜਾ ਚੁੱਪ ਜਿਆ ਰਹਿੰਦਾ ਅੰਦਰ ਬੜਾ ਸ਼ੋਰ ਸੀ ਓਹਦੇ ਬਾਹਰ ਭਾਵੇਂ ਕੁਝ ਨੀ ਕਹਿੰਦਾ ਪਾਰ ਜਹਾਨੇ ਖੌਰੇ ਮਿਲਜੇ ਏਸ ਪਾਸੇ ਜੋ ਲੱਭਦਾ ਰਹਿੰਦਾ
Ad
Poetry Books 50% Off
Bestselling collections from top poets
Shop Now →
