ਹੋਲੀ ( 03.03.26)
*ਕਲਮਾਂ ਦੇ ਸਫ਼ਰ" ਸਾਹਿਤਕ ਮੰਚ ਵੱਲੋਂ ਹੋਲੀ ਦੀਆਂ ਲੱਖ ਲੱਖ ਵਧਾਈਆਂ ਜੀ* ਸਭ ਸਤਿਕਾਰਯੋਗ ਪਾਠਕਾਂ, ਲੇਖਕਾਂ ਅਤੇ ਮੈਂਬਰਾਂ ਨੂੰ ਹੋਲੀ ਦੇ ਪਾਵਨ ਤਿਉਹਾਰ ਦੀਆਂ ਦਿਲੋਂ ਮੁਬਾਰਕਾਂ ਜੀ। ਰੰਗਾਂ ਦਾ ਇਹ ਤਿਉਹਾਰ ਤੁਹਾਡੀ ਕਲਮ ਨੂੰ ਨਵੇਂ ਰੰਗ, ਸੋਚ ਨੂੰ ਨਵੀਂ ਉਡਾਨ ਅਤੇ ਆਪਸੀ ਸਾਂਝ ਅਤੇ ਸਦਭਾਵਨਾ ਬਖਸ਼ੇ। ਹਮੇਸ਼ਾ ਪਿਆਰ, ਸਤਿਕਾਰ ,ਏਕਤਾ ਤੇ ਸਿਰਜਣਾਤਮਕਤਾ ਨਾਲ ਅੱਗੇ ਵਧਦੇ ਰਹੋ ਜੀ,ਆਪ ਸਭ ਨੂੰ ਹੋਲੀ ਅਤੇ ਹੋਲੇ ਮਹੱਲੇ ਦੀ ਬਹੁਤ ਬਹੁਤ ਮੁਬਾਰਕ ਹੋਣ ਜੀਓ! 🌺💐🌹
Ad
Poetry Books 50% Off
Bestselling collections from top poets
Shop Now →
