01.03.026
📖 ✨ਤਾਰਿਆਂ ਦੀ ਮਹਿਫ਼ਿਲ ✨📖 ਪਿਆਰੀ ਬੱਚੀ ਮਨਸੀਰਤ ਦੇ ਜਨਮ ਦਿਨ ਦੇ ਸੁਹਾਵਣੇ ਮੌਕੇ ’ਤੇ ਰਿਲੀਜ਼ ਹੋ ਰਹੀ ਸਾਂਝੀ ਕਿਤਾਬ ਲਈ ਸੰਪਾਦਕ ਵੀਤ ਬਾਦਸ਼ਾਹਪੁਰੀ ਜੀ ਅਤੇ ਸਾਰੇ ਸਨਮਾਨਿਤ ਲੇਖਕਾਂ ਨੂੰ ਦਿਲੋਂ ਮੁਬਾਰਕਾਂ!ਖੁਸ਼ੀ ਦੀ ਗੱਲ ਹੈ ਕਿ ਮਨਸੀਰਤ ਦੇ ਜਨਮ ਦਿਨ ਦਾ ਸੁਹਾਵਣਾ ਸੰਜੋਗ ਕਿਤਾਬ ਨੂੰ ਹੋਰ ਵੀ ਖ਼ਾਸ ਬਣਾਉਂਦਾ ਹੈ। ਰੱਬ ਕਰੇ ਇਸ ਕਿਤਾਬ ਦੀ ਹਰ ਇੱਕ ਰਚਨਾ ਪਾਠਕਾਂ ਦੇ ਦਿਲਾਂ ਤੱਕ ਪਹੁੰਚੇ, ਮਾਂ ਬੋਲੀ ਪੰਜਾਬੀ ਦੀ ਮਹਿਕ ਫੈਲਾਏ, ਸੀਰਤ ਪਬਲੀਕੇਸਨ ਸਰੀ,ਸੰਪਾਦਕ ਸਾਹਿਬ ਅਤੇ ਸਾਰੇ ਲੇਖਕ ਸਾਹਿਬਾਨਾਂ ਲਈ ਇਹ ਕਿਤਾਬ ਮਾਣ, ਪਹਿਚਾਣ ਤੇ ਪ੍ਰੇਰਣਾ ਦਾ ਸਰੋਤ ਬਣੇ। ਇੱਕ ਵਾਰ ਫਿਰ ਮਨਸੀਰਤ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਤੇ ਦੁਆਵਾਂ, ਤੇ ਉਸ ਦੇ ਜਨਮ ਦਿਨ ਤੇ ਇਸ ਸੁੰਦਰ ਸਾਹਿਤਕ ਉਪਰਾਲੇ ਲਈ ਤਹਿ ਦਿਲੋਂ ਅਸੀਸਾਂ! 🌷✍️📖 ਪਰਮਿੰਦਰ ਕੌਰ ਕਲੇਰ
Ad
Poetry Books 50% Off
Bestselling collections from top poets
Shop Now →
