🎈ਜਨਮ ਦਿਨ ਮੁਬਾਰਕ 🎈
ਪਿਆਰੇ ਭਤੀਜੇ ਬਹੁਤ ਬਹੁਤ ਮੁਬਾਰਕ, ਜਨਮ ਦਿਨ ਦੀ ਲੱਖ ਲੱਖ ਮੁਬਾਰਕ। ਜਿੰਦਗੀ ਦਾ ਹਰ ਦਿਨ ਤੇਰੇ ਲਈ ਖ਼ਾਸ ਹੋਵੇ, ਦੁਨੀਆਂ ਦੀ ਹਰ ਖੁਸ਼ੀ ਤੇਰੇ ਪਾਸ ਹੋਵੇ। ਵਾਹਿਗੁਰੂ ਰੱਖੇ ਮਿਹਰਾਂ ਸਿਰ ਤੇ ਬਨਾਈਂ, ਹੱਕ ਸੱਚ ਦੀ ਬਖਸ਼ੇ ਕਿਰਤ ਕਮਾਈ। ਵਧੀਆ ਇਨਸਾਨਾਂ ਨਾਲ ਪੈਂਦਾ ਰਹੇ ਵਾਸਤਾ, ਕੋਈ ਵੀ ਮੁਸੀਬਤ ਰੋਕ ਸਕੇ ਨਾ ਤੇਰਾ ਰਸਤਾ। ਰੱਬ ਤੈਨੂੰ ਤੰਦਰੁਸਤੀ ਤੇ ਖੁਸ਼ੀਆਂ ਖੇੜੇ ਬਖਸ਼ੇ, ਦਿਨੋ ਦਿਨ ਤਰੱਕੀ ਦੇ ਭਰੇ ਹੋਏ ਸਵੇਰੇ ਬਖਸ਼ੇ। ਸੁਖੀ ਤੇ ਖੁਸ਼ਹਾਲ ਵਸੇ ਸਾਰਾ ਹੀ ਪਰਿਵਾਰ, ਖੁਸ਼ੀਆਂ ਦੀ ਆਵੇ ਜਿੰਦਗੀ 'ਚ ਨਵੀਂ ਬਹਾਰ। ਅਪਣੇ ਮੰਮੀ ਪਾਪਾ ਦਾ ਵਧਾਵੇ ਸਦਾ ਮਾਣ, ਵੱਡੀ ਭੈਣ ਦੇ ਹੋਂਠਾਂ ਤੇ ਬਣਾਈ ਰੱਖੇਂ ਮੁਸਕਾਨ। ਵੀਰ ਭਾਬੀ ਤੋਂ ਹਮੇਸ਼ਾਂ ਮਿਲਦਾ ਰਹੇ ਸਤਿਕਾਰ, ਭਤੀਜੇ, ਭਤੀਜੀ, ਭਾਣਜੇ ਤੇਰੀ ਰੂਹ ਦੇ ਸਿੰਗਾਰ। 'ਕਲਮਾਂ ਦੇ ਸਫ਼ਰ' ਨਾਲ ਪੂਰੇ ਕਰੇਂ ਸਕੇਂ ਵਾਅਦੇ, ਹਮੇਸ਼ਾ ਹੀ ਸਕਾਰਾਤਮਕ ਰਹਿਣ ਤੇਰੇ ਇਰਾਦੇ। Happy b'day dear Nephew🎂. May God bless you always 🙏
Poetry Books 50% Off
Bestselling collections from top poets
